ਆਖਰ ਮੁਕਰ ਗਿਆ ਨਾ ਚਾਹਤਾਂ ਤੋ ਮੇਰੀ ਆਦਤ ਖਰਾਬ ਕਰਕੇ
ਬਸ ਇਕ ਯਾਦ ਹੀ ਬਾਕੀ ਏ ਚੰਦਰੀ ਨਾ ਤਾਂ ਆਉਣ ਹਟ ਦੀ ਏ ਨਾ ਹੀ ਸਾਨੂੰ ਜਿਉਣ ਦਿੰਦੀ
ਦੁਨੀਆਂ ਥੋਖਾ ਦੇ ਕੇ ਵੀ ਬੇ ਕਸੂਰ ਐ,,, ਤੇ ਅਸੀਂ ਭਰੋਸਾ ਕਰਕੇ ਹੀ ਗੁਨਾਹਗਾਰ ਹੋ ਗਏ।। JaANi ✌️
ਸਮਝ ਤੋਂ ਬਾਹਰ ਹਲਾਤ ਚੱਲ ਰਹੇ ਨੇ ,, ਹਲੇ ਜ਼ਿੰਦਗੀ ‘ਚ ਮਜਾਕ ਚੱਲ ਰਹੇ ..
ਮੇਰੀ ਸ਼ਾਇਰੀ ਪੜ੍ਹਕੇ ਸਿਰਫ ਇੰਨਾ ਹੀ ਕਿਹਾ ਉਸਨੇ … ਕਲ਼ਮ ਖੋਹ ਲਵੋ ਇਸਤੋਂ … ਇਸਦੇ ਲਫ਼ਜ਼ ਦਿੱਲ ਚੀਰਦੇ ਨੇ ।
ਕੱਲਿਆਂ ਛੱਡਕੇ ਤੁਰ ਜਾਣਾ ਦਸਤੂਰ ਏ ਸੱਜਣਾਂ ਦਾ … ਫਿਰ ਹਰ ਸਾਹ ਦੇ ਨਾਲ ਚੇਤੇ ਆਓਣਾ, ਕਸੂਰ ਏ ਸੱਜਣਾਂ ਦਾ
ਫਿਰੇ ਦੁੱਕੀ ਤਿੱਕੀ ਮੁੱਛਾਂ ਨੂੰ ਚੜਾੳੁਦਾ ਵੱਟ ਨੀ ਤੇਰਾ ਯਾਰ ਵੀ ਰਕਾਨੇ ਨਾ ਕਹਾੳੁਦਾ ਘੱਟ ਨੀ….
ਆਪਣੇ ਆਪ ਨੂੰ ਕੰਮਜੋਰ ਨਾ ਬਣਾ khan ਬੱਸ ਹੁਣ ਕੰਮਜ਼ੋਰੀ ਬਣਜਾ ਉਹਨਾਂ ਦੀ
ਬੁਰਾ ਵਕ਼ਤ ਤੰਗ ਤੇ ਕਰਦਾ ਹੈ ਪਰ ਮੂੰਹ ਦੇ ਮਿੱਠੀਆਂ ਦੀ ਅਸਲੀਅਤ ਦਿਖਾ ਜਾਂਦਾ ਹੈ
Your email address will not be published. Required fields are marked *
Comment *
Name *
Email *