ਜੋ ਨਾਲ ਰਹਿ ਕੇ ਕੁੱਝ ਸਵਾਰ ਨਾ ਸਕੇ ਉਹ ਖਿਲਾਫ ਹੋ ਕੇ ਕੀ ਵਿਗਾੜ ਲੈਣਗੇ
ਕੋਈ ਵੀ ਵਿਅਕਤੀ ੲੇਨਾ ਉੱਚਾ ਨਹੀਂ ਹੁੰਦਾ ਕਿ ਉਹ ਨੀਵੇਂ ਨੂੰ ਵੇਖ ਨਾ ਸਕੇ ਅਤੇ ਕੋਈ ਵੀ ਵਿਅਕਤੀ ਏਨਾ ਨੀਵਾਂ Continue Reading..
ਆਦਤ ਨਹੀਂ ਨਜਾਇਜ਼ ਗੱਲ ਕਰਨ ਦੀ ਤੇ ਲੋਕ ਇਸ ਨੂੰ ਸਾਡੀ ਆਕੜ ਸਮਝ ਲੈਦੇ ਨੇ😎
ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ ਜੋ ਤੁਹਾਨੂੰ ਨਾ ਸਮਝੇ ਉਹਨੂੰ ਨਜ਼ਰਅੰਦਾਜ ਰੱਖੋ।😏
ਲੋਕੀ ਆਖਦੇ ਬੇਰੰਗ,ਪਰ ਰੰਗੀਨ ਬੜੇ ਆ… ਅਸੀਂ ਦੇਖਣੇ ਨੂੰ ਦੇਸੀ ਪਰ ਸ਼ੌਕੀਨ ਬੜੇ ਆ..
ਅੱਖਾਂ ਦੀਆਂ ਕਿੱਥੇ kaur ਸਹਿੰਦੀ ਘੂਰੀਆਂ stubborn preet ਪਾ ਕੇ ਛੱਡੇ ਪੂਰੀਆਂ
ਮਿਲੇ ਕੋਈ ਪਿਅਾਰ ਨਾਲ ਘੁਟ ਸੀਨੇ ਲਾ ਲਈ ਦਾ ਕੋਈ ੲਕਿ ਪੈਰ ਪਛਿੇ ਹਟੇ ਆਪਾ ਦਸ ਪੈਰ ਹਟ ਜਾਈ ਦਾ……..
ਹੋਇਆ ਕੀ ਤੂੰ ਸਿਰੇ ਦੀ ਹਸੀਨ ਕੁੜੀਏ ਅੱਖ ਮਿੱਤਰਾਂ ਦੀ ਨੱਡੀਆ ਨੂੰ ਜੜੋ ਪੱਟ ਦੀ
ਆਕੜ ਚ ਨੀ ਅਣਖਾਂ ਚ ਰਹਿੰਦੇ ਆ ਗਲ ਪਿੱਠ ਪਿੱਛੇ ਨਹੀਂ ਸਿੱਧੀ ਮੂੰਹ ਤੇ ਕਹਿੰਦੇ ਆ
Your email address will not be published. Required fields are marked *
Comment *
Name *
Email *