ਮਿਹਨਤਾਂ ਦੇ ਬਿਨਾ ਨੀ ਪਛਾਣ ਬਣਦੀ ਯਾਰੀ ਵੇਹਲੜਾਂ ਦੀ ਸਦਾ ਨੁਕਸਾਨ ਬਣਦੀ
ਸਰਦਾਰਾਂ ਦੀ ਤਾਂ ਟੋਹਰ ਵੱਖਰੀ ਇੱਕ ਵੱਟਾ ਵਾਲੀ ਪੱਗ ਉੱਤੋ ਮੁੱਛ ਅੱਥਰੀ
Fukri ਤਾਂ ਸਾਰੇ ਮਾਰ ਲੈਂਦੇ ਨੇ . . ਬੰਦੇ ਕੋਲ Dildari ਹੋਣੀ ਚਾਹੀਦੀ ਆ . . . Paise ਤਾਂ ਸਾਰੇ Continue Reading..
ਇਸ ਦਿਲ ਦੀਆ ਸਾਰੀਆ ਲਾਈਨਾ ਇਕ ਕਮਲੀ ਦੇ ਲਈ ਵਿਅਸਤ ਨੇ . ਕਿਰਪਾ ਕਰਕੇ ਅਗਲੇ ਜਨਮ ਵਿਚ ਟ੍ਰਾਈ ਕਰਨਾ
ਉਹ ਜਿੰਦਗੀ ਚ ਕਦੇ ਤੈਨੂੰ ਕੋਸਿਆ ਨਹੀਂ ਮੈ ਤੂੰ ਕਿੰਨਾ ਦਿੱਤਾ ਰੱਬਾ ਕਦੇ ਸੋਚਿਆ ਨੀ ਮੈਂ ਗਰਜੰਟ ਸਰਹਾਲੀ ਵਾਲਾ ਕਰੇ Continue Reading..
ਤੂਫਾਨ ਤਾ ਨਹੀ ਪਰ ਵੈਂਰੀ ਲਈ ਕਹਿਂਰ ਬਣ ਜਾਦੇਂ ਆ….. ਬਹੁਤੇ ਸੋਹਣੇ ਤਾ ਨਹੀ ਪਰ look ਸਾਡੀ ਦੇਂਖਕੇ ਲੌਕ ਵਹਿਮ Continue Reading..
ਮਾਵੇ ਵਾਲਾ ਕੁੜਤਾ ਪਜਾਮਾ ਵਾਲਾ ਫੱਬਦਾ ” ਪਿੰਡ ਵਾਲਾ ਜੱਟ ਕਿੱਥੇ ਸ਼ਹਿਰੀਆਂ ਤੋ ਦੱਬਦਾ।।।
ਅਸੀ ਸ਼ਰੀਫ਼ ਕੀ ਹੋਏ ਸਾਲੇ ਸਾਡੇ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਗੲੇ
ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ …
Your email address will not be published. Required fields are marked *
Comment *
Name *
Email *