ਪਹਿਲਾ ਮੇਰੇ ਹੱਸਣ ਦੀ ਵਜਾ ਤੂੰ ਸੀ, ਤੇ ਹੁਣ ਰੋਣ ਦੀ ਵਜਾ ਵੀ ਤੂੰ ਹੀ ਆ,
Jihna lyi dila meriya, Tu kyi kyi raata ni soya hona, Uhna de dil cho ta tere lyi, Ik hanju Continue Reading..
ਮੈਂ ਤਾਂ ਰੋ ਰੋ ਕੇ ਅੱਖਾਂ ਵੀ ਸੁਜਾ ਲਈਆ ਸੀ ਪਰ ਉਹ ਜਾਂਦੇ ਜਾਂਦੇ ਕਹਿੰਦੇ ਅੱਖਾਂ ਦੁਖਣੀਆ ਦੀ ਦਵਾਈ ਲੈ Continue Reading..
ਕਮੀਆ ਹੀ ਲੱਬਦੇ ਰਹੇ ਮੇਰੇ ਵਿਚ. ਪਰ… ਫ਼ਿਰ ਵੀ ਉਹਨਾ ਨੂੰ ਮੇਰੀ ਜਿੰਦਗੀ ਚ’ ਖੁਦ ਦੀ ਕਮੀ ਨਾ ਦਿਖੀ….
ਦੱਸਣਾ ਤਾਂ ਸੀ ਕਿ ਮੈਂ ਖੁਸ਼ ਹਾਂ ਤੇਰੇ ਤੋਂ ਬਿਨਾ ਵੀ.. ਪਰ ਇਹ ਹੰਝੂ, ਦੱਸਣ ਤੋਂ ਪਹਿਲਾਂ ਹੀ ਡਿੱਗ ਪਏ.
ਅਸੀਂ ਉਸਦੇ ਹਾਂ , ਇਹ ਰਾਜ਼ ਤਾਂ ਓਹ ਜਾਣ ਚੁਕੇ ਨੇ …! ਪਰ ਓਹ ਕਿਸਦੇ ਨੇ.. ?? . ਬਸ ਇਹੀ Continue Reading..
ਜੋ ਇਨਸਾਨ ਸਾਨੂੰ ਗੁੱਸੇ ਵਿੱਚ ਛੱਡ ਜਾਂਦਾ ਉਹ ਵਾਪਿਸ ਵੀ ਆ ਸਕਦਾ ਪਰ ਮੁਸਕਰਾਕੇ ਛੱਡਣ ਵਾਲੇ ਕਦੇ ਨਹੀਂ ਮੁੜਦੇ॥
ਅੱਜ ਦੋ ਦਿਨ ਹੋ ਗਏ ਉਹ ਦਿਲ ਦੁਖਾਉਣ ਨੀਂ ਆਏ ਮੈਨੂੰ ਲੱਗਦਾ ਖੁਸ਼ੀਆਂ ਦਾ ਆਲਣਾ ਹੋਰ ਕਿਸੇ ਨਾਲ ਬਣਾ ਲਿਆ
ਉਂਝ ਤਾਂ ਹਸੀਨ ਚਿਹਰੇ ਦੀਸਦੇ ਨੇ ਲੱਖਾਂ ਇੱਥੇ ਕੋਈ ਦਿਲ ਵਿੱਚ ਵਸਿਆ ਨਾ ਇੱਕ ਤੇਰੇ ਜਾਣ ਪਿੱਛੋਂ..
Your email address will not be published. Required fields are marked *
Comment *
Name *
Email *