ਬਚਪਨ ਹੀ ਵਧੀਆ ਸੀ , ਦੰਦ ਹੀ ਟੁੱਟਦੇ ਸੀ, ਰਿਸ਼ਤੇ ਨਹੀਂ 😓😓
ਦਰਦ ਇੰਨਾ ਸੀ ਜ਼ਿੰਦਗੀ ਵਿਚ, ਧੜਕਣ ਸਾਥ ਦੇਣ ਤੋਂ ਘਬਰਾ ਗਈ. ਬੰਦ ਸੀ ਅੱਖਾਂ ਕਿਸੇ ਦੀ ਯਾਦ ਵਿਚ, ਮੌਤ ਆਈ Continue Reading..
ਤੂੰ ਖ਼ਾਬ ਨਾ ਵੇਖਿਆ ਕਰ ਖ਼ਾਬਾਂ ਵਿੱਚ ਆਜੂਗਾਂ, ਮੈਂ ਪਾਗਲ ਸ਼ਾਇਰ ਆ ਇਸ਼ਕ ਤੇ ਲਾਜੂਗਾਂ,
ਚੁੱਪ ਬੈਠੇ ਆ ਕਿਸੇ ਗੱਲ ਤੋ ਨਹੀ ਤਾ…ਕਦੇ ਸੁਣਿਆ ਕੇ ਹਨੇਰੀਆ ਰਾਤਾ ਨੇ ਸੂਰਜ ਨਾ ਚੜਨ ਦਿੱਤਾ ਹੋਵੇ…
ਸੇਹਲੀ ਤੋ ਏਸੇ ਤਿਲਕੇ ਮੁੜਕੇ ਨਾ ਖੜ ਹੋਇਆ ਸੱਜਣਾ ਦੇ ਨਾਮ ਬਿਨਾ ਸਾਤੋ ਨਾ ਕੁਝ ਪੜ ਹੋਇਆ.
ਬਾਡਰ ਤੇ ਚੱਲਿਆਂ ਛੱਡ ਕੇ ਘਰ-ਬਾਰ ਸਾਰਾ ਮੈਂ ਖ਼ੂਨ ਵਿੱਚ ਅਣਖ ਆ ਸਾਡੇ ਨਹੀਂਉ ਕੋਈ ਵਿਚਾਰਾ ਮੈਂ, ਹਿੱਕਾਂ ਤਾਣ ਗੋਲੀਆਂ Continue Reading..
ਜਦੋਂ ਵੇਹਲੇ ਸੀ ਰੋਟੀਆਂ ਤੱਤੀਆਂ ਖਾਂਦੇ ਸੀ ਜਿਦਣ ਦੇ ਰੋਟੀ ਕਮਾਉਣ ਨਿਕਲੇ ਆ ਰੋਟੀ ਠੰਡੀ ਵੀ ਘੱਟ ਹੀ ਨਸੀਬ ਹੁੰਦੀ Continue Reading..
– ਿਕਸੇ ਨੂੰ ਪਿਆਰ ਕਰਨ ਤੋਂ ਪਹਿਲਾ ਜਾਣਨਾ ਪਹਿਚਾਣਨਾ ਬਹੁਤ ਜ਼ਰੂਰੀ ਹੈ….ਪਤਾ – ਿਜੰਦਗੀ ਹੀ ਬਦਲ ਜਾਂਦੀ ਏ ਜਦ ਕੋਈ Continue Reading..
ਅਸੀਂ ਖੁਦ ਨੂੰ ਤੇੇਰੇ ਲਈ ਬਦਲ ਲਿਆ .. ਬਦਲੇ ਵਿੱਚ ਤੈਥੋਂ ਪਿਆਰ ਲਿਆ… ਤੂੰ ਸਾਨੂੰ ਬਦਲ ਕੇ ਬਦਲ ਗਈ… ਨੀ Continue Reading..
G
Your email address will not be published. Required fields are marked *
Comment *
Name *
Email *
G